ਸਕੂਲ ਛੱਡਣ ਦੇ ਮਾਮਲੇ ਬਠਿੰਡਾ ਜਿਲ੍ਹਾ ਸੱਭ ਤੋਂ ਅੱਗੇ: ਪੰਜਾਬ ਕਾਂਗਰਸ
(News posted on: 15 Mar 2014
ਬਠਿੰਡਾ, 15 ਮਾਰਚ (ਬਾਬੂਸ਼ਾਹੀ ਬਿਊਰੋ):
(News posted on: 15 Mar 2014
ਬਠਿੰਡਾ, 15 ਮਾਰਚ (ਬਾਬੂਸ਼ਾਹੀ ਬਿਊਰੋ):
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਸਬੰਧਤ ਮਾਲਵਾ ਦੇ ਦਿੱਲ ਬਠਿੰਡਾ 'ਚ
ਸਕੈਂਡਰੀ ਪੱਧਰ 'ਤੇ ਸਕੂਲ ਛੱਡਣ ਦੇ ਬਹੁਤ ਜਿਆਦਾ ਮਾਮਲੇ ਹਨ ਅਤੇ ਜਿਸਦੀ ਅਗਵਾਈ ਵਰਤਮਾਨ
ਲੋਕ ਸਭਾ 'ਚ ਹਰਸਿਮਰਤ ਕੋਰ ਬਾਦਲ ਕਰ ਰਹੀ ਹਨ, ਜੋ ਸੂਬੇ ਦੇ ਡਿਪਟੀ ਮੁੱਖ ਮੰਤਰੀ
ਸੁਖਬੀਰ ਸਿੰਘ ਬਾਦਲ ਦੀ ਪਤਨੀ ਹਨ।
ਇਥੇ ਜ਼ਾਰੀ ਸਾਂਝੇ ਬਿਆਨ 'ਚ ਗੁਰਪ੍ਰੀਤ ਸਿੰਘ ਕਾਂਗੜ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ, ਅਜਾਇਬ ਸਿੰਘ ਭੱਟੀ ਵਿਧਾਨਕਾਰ, ਜੋਗਿੰਦਰ ਸਿੰਘ ਪੰਜਰਾਈਆਂ ਵਿਧਾਨਕਾਰ, ਹਰਮਿੰਦਰ ਸਿੰਘ ਜੱਸੀ ਸਾਬਕਾ ਵਿਧਾਨਕਾਰ, ਗੂਰਾ ਸਿੰਘ ਤੁੰਗਵਾਲੀ ਪ੍ਰਧਾਨ ਜਿਲ੍ਹਾ ਕਾਂਗਰਸ ਦਿਹਾਤੀ, ਮੋਹਨ ਲਾਲ ਅਗਰਵਾਲ ਪ੍ਰਧਾਨ ਜਿਲ੍ਹਾ ਕਾਂਗਰਸ ਸ਼ਹਿਰੀ ਨੇ ਕਿਹਾ ਕਿ ਬਠਿੰਡਾ ਹੀ ਇਕੋ ਜਿਲ੍ਹਾ ਹੈ, ਜਿਸ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਸੱਤਾਧਾਰੀ ਪਰਿਵਾਰ ਸੱਭ ਤੋਂ ਵੱਧ ਧਿਆਨ ਦਿੰਦਾ ਹੈ ਅਤੇ ਇਸਨੂੰ ਗ੍ਰਾਂਟਾਂ ਦੇ ਮਾਮਲੇ 'ਚ ਮੁਕਤਸਰ ਜ਼ਿਲ�ੇ ਦੇ ਨਾਲ ਸੂਬੇ 'ਚ ਸੱਭ ਤੋਂ ਵੱਧ ਹਿੱਸਾ ਮਿਲਦਾ ਹੈ। ਬਾਦਲ ਇਸੇ ਜਿਲ�ੇ 'ਚ ਸੱਭ ਤੋਂ ਵੱਧ ਸਮਾਂ ਦਿੰਦੇ ਹਨ। ਹਰਸਿਮਰਤ ਹੁਣ ਇਕ ਵਾਰ ਫਿਰ ਤੋਂ ਇਸ ਸੀਟ ਤੋਂ ਕਾਰਜਕਾਲ ਚਾਹੁੰਦੀ ਹਨ।
ਕਾਂਗਰਸ ਆਗੂਆਂ ਨੇ ਕਿਹਾ ਕਿ ਆਰ.ਟੀ.ਆਈ ਐਕਟੀਵਿਸਟ ਡਾ. ਜਸਦੀਪਕ ਸਿੰਘ ਵੱਲੋਂ ਡਾਇਰੈਕਟਰ ਜਨਰਲ ਸਿੱਖਿਆ ਦੇ ਦਫਤਰ ਵੱਲੋਂ ਬਠਿੰਡਾ ਜ਼ਿਲ�ੇ 'ਚ ਸਕੈਂਡਰੀ ਪੱਧਰ 'ਤੇ ਸਕੂਲ ਛੱਡਣ ਬਾਰੇ ਮੰਗੀ ਗਈ ਜਾਣਕਾਰੀ ਦੌਰਾਨ ਇਸਦੇ 2009-10 'ਚ 2.91 ਪ੍ਰਤੀਸ਼ਤ ਦੇ ਮੁਕਾਬਲੇ 2013-14 'ਚ 8.9 ਪ੍ਰਤੀਸ਼ਤ ਪਹੁੰਚਣ ਦਾ ਖੁਲਾਸਾ ਹੋਇਆ ਹੈ। ਜਦਕਿ ਦੂਸਰੇ ਹੱਥ ਫਿਰੋਜ਼ਪੁਰ ਜਿਲ�ੇ ਦੇ ਅੰਕੜੇ 2009-10 'ਚ 25.14 ਪ੍ਰਤੀਸ਼ਤ ਤੋਂ 2013-14 'ਚ 4.66 ਪ੍ਰਤੀਸ਼ਤ 'ਤੇ ਪਹੁੰਚ ਚੁੱਕੇ ਹਨ। ਫਿਰੋਜ਼ਪੁਰ ਸੰਗਰੂਰ ਦੇ ਨਾਲ ਲੱਗਦਾ ਜ਼ਿਲ�ਾ ਹੈ, ਜਿਸਨੇ ਸਕੂਲ ਛੱਡਣ ਦੇ ਮਾਮਲੇ 'ਚ ਕਾਫੀ ਸੁਧਾਰ ਕੀਤਾ ਹੈ। ਸੰਗਰੂਰ 'ਚ ਇਹ 2009-10 'ਚ 20.84 ਪ੍ਰਤੀਸ਼ਤ ਤੋਂ 2013-14 'ਚ 6.13 ਤੱਕ ਪਹੁੰਚ ਚੁੱਕਾ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਸਕੈਂਡਰੀ ਪੱਧਰ 'ਤੇ ਸਕੂਲ ਛੱਡਣ ਦਾ ਰੇਟ 2009-10 'ਚ 7.18 ਦੇ ਮੁਕਾਬਲੇ 2013-14 'ਚ 5.21 ਪ੍ਰਤੀਸ਼ਤ ਪਹੁੰਚ ਚੁੱਕਾ ਹੈ। ਬਠਿੰਡਾ ਨੂੰ ਇਸ ਅਧਾਰ 'ਤੇ ਦੇਖਿਆ ਜਾਣਾ ਚਾਹੀਦਾ ਹੈ।
ਹੈਰਾਨੀਜਨਕ ਹੈ ਕਿ ਮੁਕਤਸਰ ਜਿਲ�ਾ ਜਿਸ ਨਾਲ ਬਾਦਲ ਪਰਿਵਾਰ ਸਬੰਧ ਰੱਖਦਾ ਹੈ ਕਿ ਇਸ ਮਾਮਲੇ 'ਚ ਉਸਨੇ ਵੀ ਜਿਆਦਾ ਸੁਧਾਰ ਨਹੀਂ ਦਰਸਾਇਆ। 2009-10 'ਚ 11.66 ਦੇ ਮੁਕਾਬਲੇ 2013-14 'ਚ ਇਹ ਅੰਕੜਾ 9.75 ਪ੍ਰਤੀਸ਼ਤ ਰਿਹਾ ਹੈ। ਇਸ ਤਰ�ਾਂ ਸੂਬੇ ਦੇ ਹੋਰਨਾਂ ਜ਼ਿਲਿ�ਆਂ ਦੇ ਮੁਕਾਬਲੇ 9.75 ਪ੍ਰਤੀਸ਼ਤ ਦੀ ਸਕੂਲ ਛੱਡਣ ਦਰ ਮੁਕਤਸਰ 'ਚ ਬਹੁਤ ਜਿਆਦਾ ਹੈ।
ਕਾਂਗਰਸ ਆਗੂਆਂ ਨੇ ਕਿਹਾ ਕਿ ਵਿਕਾਸ ਸਬੰਧੀ ਕਈ ਕੋਸ਼ਿਸ਼ਾਂ ਦੇ ਬਾਵਜੂਦ ਇਹ ਅੰਕੜੇ ਚਿੰਤਾਜਨਕ ਹਨ, ਜੋ ਬਾਦਲ ਸਰਕਾਰ ਦੇ ਵਿਕਾਸ ਮਾਡਲ ਦੇ ਝੂਠ ਨੂੰ ਸਾਹਮਣੇ ਰੱਖਦੇ ਹਨ। ਸਮਾਜਿਕ ਸੁਧਾਰ ਨੂੰ ਸੂਬੇ ਦੇ ਵਿਕਾਸ ਦਾ ਸੂਚਕ ਮੰਨਿਆ ਜਾਦਾ ਹੈ, ਨਾ ਕਿ ਸਿਰਫ ਫਲਾਈਓਵਰ ਬਣਨ ਨਾਲ। ਸਕੈਂਡਰੀ ਪੱਧਰ 'ਤੇ ਵਿਦਿਆਰਥੀਆਂ ਦੇ ਦਾਖਲ ਹੋਣ ਦੇ ਮਾਮਲੇ 'ਚ ਬਠਿੰਡਾ 'ਚ ਹਾਲਾਤ ਬਹੁਤ ਹੈਰਾਨੀਜਨਕ ਹਨ। ਹਾਲਾਂਕਿ 2013-14 'ਚ ਦਾਖਲ ਹੋਏ ਕੁਲ 39990 ਵਿਦਿਆਰਥੀਆਂ ਦੇ ਮੁਕਾਬਲੇ ਪਿਛਲੇ ਸਾਲ ਗਿਣਤੀ 39745 ਸੀ, ਜੋ ਸਿਰਫ ਕੁਝ ਹੀ ਵੱਧੀ ਹੈ।
ਕਾਂਗਰਸੀ ਆਗੁਆਂ ਨੇ ਕਿਹਾ ਕਿ ਮਲੂਕਾ ਉਨ�ਾਂ ਮੰਤਰੀਆਂ 'ਚ ਹਨ, ਜੋ ਸਿੱਖਿਆ 'ਚ ਧਿਆਨ ਦੇਣ ਦੀ ਬਜਾਏ ਹਮੇਸ਼ਾ ਵਿਵਾਦਾਂ 'ਚ ਰਹੇ ਹਨ। ਉਨ�ਾਂ ਦੇ ਆਪਣੇ ਖੇਤਰ 'ਚ ਮਨੁਖੀ ਸਾਧਨਾਂ 'ਚ ਵਿਕਾਸ ਸਵਾਲਾਂ ਦੇ ਘੇਰੇ 'ਚ ਹੈ।

No comments:
Post a Comment